
ਸ਼ੁੱਕਰਵਾਰ, 14 ਨਵੰਬਰ 2025 12:34:33 ਬਾ.ਦੁ.
ਸੱਤਾਧਾਰੀ ਪਾਰਟੀ ਦੀ ਜਿੱਤ ਅਤੇ ਪੰਥਕ ਧਿਰਾਂ ਦੇ ਆਜ਼ਾਦ ਲੜਨ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਦੂਜੇ ਨੰਬਰ ਉਪਰ ਰਹੇ ਹਨ।

__
ਪੰਜਾਬ ਵਿੱਚ ਤਰਨ ਤਾਰਨ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਨੇ ਜਿੱਤੀ ਹੈ। ਜਦੋਂਕਿ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਐੱਨਡੀਏ ਨੇ ਰੁਝਾਨਾਂ ਵਿੱਚ ਬਹੁਮਤ ਹਾਸਲ ਕਰ ਲਿਆ ਹੈ।

ਸ਼ੁੱਕਰਵਾਰ, 14 ਨਵੰਬਰ 2025 4:05:55 ਬਾ.ਦੁ.
ਹੁਣ ਆਰਜੇਡੀ ਦਾ ਕੀ ਹੋਵੇਗਾ? ਕੀ ਤੇਜਸਵੀ ਯਾਦਵ ਉਹੀ ਰੁਤਬਾ ਹਾਸਲ ਕਰ ਸਕਣਗੇ ਜੋ ਲਾਲੂ ਯਾਦਵ ਨੇ 1990 ਦੇ ਦਹਾਕੇ ਵਿੱਚ ਹਾਸਲ ਕੀਤਾ ਸੀ?

ਸ਼ੁੱਕਰਵਾਰ, 14 ਨਵੰਬਰ 2025 2:32:09 ਬਾ.ਦੁ.
ਇਹ ਕੁਝ ਲੋਕਾਂ ਦੀ ਕਹਾਣੀ ਹੈ ਜਿਨ੍ਹਾਂ ਨੇ ਸ਼ਰਾਬ ਦੀ ਲਤ ਕਾਰਨ ਆਪਣੀਆਂ ਨੌਕਰੀਆਂ, ਰਿਸ਼ਤੇ ਅਤੇ ਇੱਥੋਂ ਤੱਕ ਕਿ ਪਛਾਣ ਵੀ ਗੁਆ ਦਿੱਤੀ।

ਸ਼ੁੱਕਰਵਾਰ, 14 ਨਵੰਬਰ 2025 11:54:54 ਪੂ.ਦੁ.
ਮੋਰਚੇ ਦੇ ਐਲਾਨ ਤੋਂ ਬਾਅਦ ਪ੍ਰਸ਼ਾਸਨ ਅਲਰਟ ਤੇ ਸੀ ਅਤੇ ਸ਼ੰਭੂ ਬਾਰਡਰ ‘ਤੇ ਬੈਰੀਕੇਡਿੰਗ ਕੀਤੀ ਗਈ ਸੀ ਤਾਂ ਜੋ ਪ੍ਰਦਰਸ਼ਨਕਾਰੀਆਂ ਨੂੰ ਦਿੱਲੀ ਜਾਣ ਤੋਂ ਰੋਕਿਆ ਜਾ ਸਕੇ।

ਸ਼ੁੱਕਰਵਾਰ, 14 ਨਵੰਬਰ 2025 10:11:39 ਪੂ.ਦੁ.
ਕੀ ਹੈ ਇਹ ਪੂਰਾ ਮਾਮਲਾ ਅਤੇ ਬੀਬੀਸੀ ਨੇ ਇਸ ਬਾਰੇ ਕੀ ਸਪਸ਼ਟੀਕਰਨ ਦਿੱਤਾ ਹੈ, ਜਾਣੋ ਇਸ ਰਿਪੋਰਟ ਵਿੱਚ…

ਸ਼ੁੱਕਰਵਾਰ, 14 ਨਵੰਬਰ 2025 5:27:42 ਪੂ.ਦੁ.
ਗੁਜਰਾਤ ਦੇ ਇਸ ਪਿੰਡ ਵਿੱਚ ਹੁਣ ਤੱਕ ਕਈ ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਿਆ ਹੈ।

ਵੀਰਵਾਰ, 13 ਨਵੰਬਰ 2025 7:51:38 ਪੂ.ਦੁ.
ਰਿਟਾਇਰਡ ਲੈਫਟੀਨੈਂਟ ਜਨਰਲ ਡੀਐਸ ਹੁੱਡਾ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸ਼ਟ ਵਿੱਚ ਦੱਸਿਆ ਕਿ ਸਾਰੀ ਘਟਨਾ ਕਿਵੇਂ-ਕਿਵੇਂ ਵਾਪਰੀ, ਜਿਸ ਵਿੱਚ ਉਹ ਅਤੇ ਉਨ੍ਹਾਂ ਦੀ ਪਤਨੀ ਵਾਲ-ਵਾਲ ਬਚੇ…

ਵੀਰਵਾਰ, 13 ਨਵੰਬਰ 2025 3:03:08 ਬਾ.ਦੁ.
Rh-null ਬਲੱਡ ਗਰੁੱਪ ਇੰਨਾ ਦੁਰਲੱਭ ਹੈ ਕਿ ਅਜੇ ਤੱਕ ਇਹ ਦੁਨੀਆਂ ਦੇ ਸਿਰਫ 50 ਲੋਕਾਂ ਵਿੱਚ ਹੀ ਪਛਾਣਿਆ ਗਿਆ ਹੈ।

ਵੀਰਵਾਰ, 13 ਨਵੰਬਰ 2025 2:00:51 ਪੂ.ਦੁ.
ਇੱਕ ਔਰਤ ਨੇ ਹਜ਼ਾਰਾਂ ਬਜ਼ੁਰਗ ਚੀਨੀ ਨਿਵੇਸ਼ਕਾਂ ਤੋਂ ਅਰਬਾਂ ਰੁਪਏ ਇਕੱਠੇ ਕੀਤੇ, ਉਨ੍ਹਾਂ ਨੂੰ ਬਿਟਕੋਇਨ ਵਿੱਚ ਨਿਵੇਸ਼ ਕਰਨ ਲਈ ਧੋਖਾ ਦਿੱਤਾ। ਫਿਰ ਉਹ ਗਾਇਬ ਹੋ ਗਈ। ਪੂਰੀ ਕਹਾਣੀ ਪੜ੍ਹੋ

ਵੀਰਵਾਰ, 13 ਨਵੰਬਰ 2025 11:46:00 ਪੂ.ਦੁ.
ਪਾਕਿਸਤਾਨ ਸਰਕਾਰ ਨੇ ਕਾਨੂੰਨ ਵਿੱਚ 27ਵੀਂ ਤਰਮੀਮ ਕੀਤੀ ਹੈ ਅਤੇ ਉਸੇ ਤਰਮੀਮ ਬਾਰੇ ਸੀਨੀਅਰ ਪੱਤਰਕਾਰ ਅਤੇ ਲੇਖਕ ਮੁਹੰਮਦ ਹਨੀਫ਼ ਦੀ ਟਿੱਪਣੀ

ਬੁੱਧਵਾਰ, 12 ਨਵੰਬਰ 2025 6:38:59 ਪੂ.ਦੁ.
ਦਿੱਲੀ ਬੰਬ ਧਮਾਕਿਆਂ ਤੋਂ ਪਹਿਲਾਂ, ਜੰਮੂ-ਕਸ਼ਮੀਰ ਪੁਲਿਸ ਨੇ ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ।

ਵੀਰਵਾਰ, 13 ਨਵੰਬਰ 2025 2:14:32 ਪੂ.ਦੁ.
30 ਸਾਲਾ ਰੋਇਆ ਕਰੀਮੀ ਯੂਰਪ ਦੀਆਂ ਚੋਟੀ ਦੀਆਂ ਬਾਡੀ ਬਿਲਡਰਾਂ ਵਿੱਚੋਂ ਇੱਕ ਹੈ। ਉਹ ਇਸ ਹਫ਼ਤੇ ਵਿਸ਼ਵ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਦੀ ਤਿਆਰੀ ਕਰ ਰਹੀ ਹੈ।

ਬੁੱਧਵਾਰ, 12 ਨਵੰਬਰ 2025 1:53:40 ਪੂ.ਦੁ.
ਅਮਰੀਕਾ ਵਿੱਚ ਗੋਦ ਲਏ ਗਏ ਹਜ਼ਾਰਾਂ ਲੋਕਾਂ ਕੋਲ ਨਾਗਰਿਕਤਾ ਨਹੀਂ ਹੈ, ਭਾਵੇਂ ਕਿ ਉਨ੍ਹਾਂ ਨੂੰ ਦਹਾਕਿਆਂ ਪਹਿਲਾਂ ਬਚਪਨ ਵਿੱਚ ਹੀ ਦੇਸ਼ ਲਿਆਂਦਾ ਗਿਆ ਸੀ। ਹੁਣ ਬਹੁਤ ਸਾਰੇ ਲੋਕਾਂ ਨੂੰ ਦੇਸ਼ ਨਿਕਾਲਾ ਮਿਲਣ ਦਾ ਡਰ ਹੈ।

ਵੀਰਵਾਰ, 13 ਨਵੰਬਰ 2025 3:11:56 ਪੂ.ਦੁ.
ਵਿਗਿਆਨਕ ਅਧਿਐਨ ਇਹ ਵੀ ਸੁਝਾਅ ਦਿੰਦੇ ਹਨ ਕਿ ਨਵਜੰਮੇ ਬੱਚੇ ਦੀਆਂ ਅੰਤੜੀਆਂ ਵਿੱਚ ਸਿਹਤਮੰਦ ਬੈਕਟੀਰੀਆ ਉਨ੍ਹਾਂ ਨੂੰ ਘਾਤਕ ਬਿਮਾਰੀਆਂ ਤੋਂ ਬਚਾ ਸਕਦੇ ਹਨ।

ਮੰਗਲਵਾਰ, 11 ਨਵੰਬਰ 2025 6:57:05 ਪੂ.ਦੁ.
ਜਦੋਂ ਅਸੀਂ ਆਪਣੇ ਸਰੀਰ ‘ਤੇ ਬਹੁਤ ਤੇਜ਼ ਗਰਮ ਜਾਂ ਬਹੁਤ ਜ਼ਿਆਦਾ ਠੰਡਾ ਪਾਣੀ ਪਾਉਂਦੇ ਹਾਂ ਤਾਂ ਇਸ ਨਾਲ ਹੋਣ ਵਾਲੇ ਖਤਰਿਆਂ ਨੂੰ ਸਮਝੋ

ਵੀਰਵਾਰ, 13 ਨਵੰਬਰ 2025 5:30:50 ਪੂ.ਦੁ.
ਰਾਸ਼ਟਰਪਤੀ ਦੀ ਪ੍ਰਵਾਨਗੀ ਤੋਂ ਬਾਅਦ ਅਧਿਕਾਰਿਤ ਤੌਰ ‘ਤੇ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਲੰਬਾ ਸਰਕਾਰੀ ਸ਼ਟਡਾਊਨ ਖਤਮ ਹੋ ਗਿਆ ਹੈ

ਸੋਮਵਾਰ, 10 ਨਵੰਬਰ 2025 1:23:01 ਪੂ.ਦੁ.
ਅਸਤੀਫੇ ਉਸ ਆਲੋਚਨਾ ਤੋਂ ਬਾਅਦ ਆਏ ਹਨ ਜਿਸ ‘ਚ ਕਿਹਾ ਗਿਆ ਹੈ ਕਿ ਬੀਬੀਸੀ ਪੈਨੋਰਮਾ ਡਾਕਿਊਮੈਂਟਰੀ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਭਾਸ਼ਣ ਨੂੰ ਐਡਿਟ ਕਰਕੇ ਦਰਸ਼ਕਾਂ ਨੂੰ ਗੁੰਮਰਾਹ ਕੀਤਾ।

ਸੋਮਵਾਰ, 10 ਨਵੰਬਰ 2025 4:54:22 ਪੂ.ਦੁ.
ਅਗਸਤ-ਸਤੰਬਰ ਮਹੀਨੇ ਦੌਰਾਨ ਪੰਜਾਬ ਵਿੱਚ ਆਏ ਹੜ੍ਹਾਂ ਦੌਰਾਨ ਕਈ ਕਿਸਾਨਾਂ ਦੀ ਜ਼ਮੀਨ ਦਰਿਆ ਵੱਲੋਂ ਰਸਤਾ ਬਦਲਣ ਕਾਰਨ ਜਾਂ ਜ਼ਮੀਨ ਨਾਲ ਵਹਾ ਲਏ ਜਾਣ ਕਾਰਨ ਦਰਿਆ ਬੁਰਦ ਹੋ ਗਈ ਹੈ।

ਵੀਰਵਾਰ, 6 ਨਵੰਬਰ 2025 2:34:34 ਪੂ.ਦੁ.
ਸੈਨੇਟ ਤੇ ਸਿੰਡੀਕੇਟ ਹੈ ਕੀ ਤੇ ਇਹ ਕਿਵੇਂ ਕੰਮ ਕਰਦੀ ਹੈ ਅਤੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਬਾਕੀ ਸਿੱਖਿਆ ਸੰਸਥਾਵਾਂ ਤੋਂ ਵੱਖਰੀ ਕਿਵੇਂ ਹੈ?

ਸੋਮਵਾਰ, 30 ਜੂਨ 2025 10:23:07 ਪੂ.ਦੁ.
4000 ਏਕੜ ਵਿੱਚ ਫੈਲੇ ਅਤੇ 45 ਦਿਨਾਂ ਤੱਕ ਚੱਲੇ ਕੁੰਭ ਵਿੱਚ 30 ਹਜ਼ਾਰ ਟਨ ਕੂੜਾ ਪੈਦਾ ਹੋਇਆ… ਕੀ ਇਸ ਦਾ ਸਹੀ ਨਿਪਟਾਰਾ ਹੋ ਸਕਿਆ? ਦੇਖੋ ਇਸ ਰਿਪੋਰਟ ਵਿੱਚ -

ਵੀਰਵਾਰ, 26 ਜੂਨ 2025 4:38:37 ਬਾ.ਦੁ.
ਪੁਰਾਣੀਆਂ ਜੁੱਤੀਆਂ ਵਾਤਾਵਰਣ ਲਈ ਕਿਵੇਂ ਚੁਣੌਤੀ ਹਨ। ਜਾਣੋ ਕੀ ਕੋਈ ਹੱਲ ਹੈ ਇਸ ਦਾ।

ਸੋਮਵਾਰ, 30 ਜੂਨ 2025 10:23:44 ਪੂ.ਦੁ.
ਹਰ ਦਿਨ ਸਾਡੇ ਸ਼ਹਿਰ ਕੂੜੇ ਦੇ ਢੇਰਾਂ ਦੇ ਢੇਰ ਪੈਦਾ ਕਰਦੇ ਹਨ.. ਪਰ ਇਸ ਨਿਪਟਾਰੇ ਪਿੱਛੇ 15 ਲੱਖ ਸਫਾਈ ਕਾਮਿਆਂ ਦੇ ਹੱਥ ਹਨ। ਇਨ੍ਹਾਂ ਵਿੱਚੋਂ 98% ਦਲਿਤ ਭਾਈਚਾਰੇ ਨਾਲ ਸਬੰਧਤ ਹਨ

ਮੰਗਲਵਾਰ, 24 ਜੂਨ 2025 12:13:31 ਬਾ.ਦੁ.
ਸ਼ਹਿਰ ਬਰਬਾਦ ਹੋਏ ਖਾਣੇ ਦੇ ਪਹਾੜਾਂ ਵਿੱਚ ਡੁੱਬ ਰਹੇ ਹਨ, ਚਮਚੇ, ਬੈਗ, ਪਲੇਟ, ਨੈਪਕਿਨ, ਕਟੋਰੇ ਵਰਗੀਆਂ ਪੈਕੇਜਿੰਗ ਵਿੱਚ ਵਰਤੇ ਜਾਣ ਵਾਲੇ ਸਿੰਗਲ-ਯੂਜ਼ ਪਲਾਸਟਿਕ।